Sign up for a Q Membership and start saving

Keep up to date with the latest news from the Q

The Q

Mela Canberra Da 2025

27 Jul 25

The B

All ages

Presented by Maan Mattiyan Muteyaran

Mela Canberra Da 2025

Overview

27 July 2025

4pm

The B

240 minutes without interval

Tickets

A Reserve – $79
B Reserve – $69
C Reserve – $59
D Reserve – $29

Description

Classification

, ,

ਕੈਨਬਰਾ ਰੱਖ ਲੈ ਥਾਂ – ਪੰਜਾਬ ਆ ਰਿਹਾ ਹੈ! Mela Canberra Da 2025 ਇਹ ਸਿਰਫ ਮੇਲਾ ਨਹੀਂ, ਇਹ ਰਿਸ਼ਤਾ ਹੈ ਪੰਜਾਬੀ ਰੂਹ ਨਾਲ। Presented by Maan Mattiyan Muteyaran (ਮਾਣ ਮੱਤੀਆਂ ਮੁਟਿਆਰਾਂ) Tour by Majha Block Production. ਇਸ ਵਾਰ ਅਸੀਂ ਤਿੰਨ ਨਾਮਵਰ ਗਾਇਕਾਂ ਨੂੰ ਸੱਦਾ ਦਿੱਤਾ ਹੈ ਜੋ ਆਪਣੀ ਦਮਦਾਰ ਆਵਾਜ਼ ਨਾਲ ਸਭ ਨੂੰ ਕੀਲ ਲੈਣਗੇ। ਇਹ ਮੇਲਾ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹੋਵੇਗਾ, ਜਿਸ ਵਿੱਚ ਰੰਗਾਰੰਗ ਪੇਸ਼ਕਾਰੀਆਂ, ਢੋਲ ਦੀ ਤਾਲ ਅਤੇ ਪੰਜਾਬੀ ਵਿਰਸੇ ਦੀ ਝਲਕ ਹੋਵੇਗੀ। ਖਾਸ ਤੌਰ ‘ਤੇ ਸਾਡੀਆਂ ਭੈਣਾਂ ਲਈ “ਤੀਆਂ” ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਉਹ ਗਿੱਧਾ ਅਤੇ ਹੋਰ ਰਵਾਇਤੀ ਖੇਡਾਂ ਵਿੱਚ ਹਿੱਸਾ ਲੈ ਸਕਦੀਆਂ ਹਨ। ਤਿਆਰ ਹੋ ਜਾਓ, ਕੈਨਬਰਾ ਵਾਸੀਓ, ਇਹ ਮੇਲਾ ਤੁਹਾਡੇ ਦਿਲਾਂ ‘ਤੇ ਛਾ ਜਾਣ ਲਈ ਆ ਰਿਹਾ ਹੈ!

This fair will be a symbol of Punjabi culture, which will be a preview of colouring presentations, drills and Punjabi heritage.